ਅਮਰੀਕਾ ਤੋਂ ਡਿਪੋਰਟ ਹੋਏ ਪ੍ਰਵਾਸੀ ਪੰਜਾਬੀਆਂ ਦੀ ਲਿਸਟ ਹੋਈ ਜਾਰੀ    ਇਕ ਕਰੋੜ 91 ਲੱਖ 35 ਹਜ਼ਾਰ ਰੁਪਏ ਦੀ ਠੱਗੀ ਦੇ ਦੋਸ਼ ’ਚ ਕਾਦੀਆਂ ਦੇ ਤਿੰਨ ਵਿਅਕਤੀਆਂ ’ਚੋਂ ਇੱਕ ਗ੍ਰਿਫਤਾਰ, ਅਗਲੇਰੀ ਕਾਰਵਾਈ ਸ਼ੁਰੂ    ਸਵੀਡਨ ਦੇ ਸਕੂਲ 'ਚ ਹੋਈ ਅੰਨੇਵਾਹ ਗੋਲੀਬਾਰੀ, 10 ਦੀ ਮੌਤ    ਲਾਪਤਾ ਹੋਏ ਨੌਜਵਾਨ ਮੇਜਰ ਸਿੰਘ ਦੀ ਲਾਸ਼ ਭਾਖੜਾ ਨਹਿਰ ਨਹਿਰ ’ਚੋਂ ਬਰਾਮਦ, ਦੋਸਤ ਨੇ ਕੀਤਾ ਦੋਸਤ ਦਾ ਕਤਲ    ਸੋਨਾ ਤੇ ਚਾਂਦੀ ਹੋਇਆ ਮਹਿੰਗਾ, ਰਿਕਾਰਡ ਤੋੜ ਪੱਧਰ ਤੱਕ ਪਹੁੰਚੀਆਂ ਕੀਮਤਾਂ, ਖਰੀਦਣ ਤੋਂ ਪਹਿਲਾਂ ਇੱਥੇ ਜਾਣੋ ਨਵੀਂ ਕੀਮਤਾਂ    ਪੀਏਯੂ ਲੁਧਿਆਣਾ 'ਚ 21 ਤੇ 22 ਮਾਰਚ ਨੂੰ ਲੱਗੇਗਾ ਦੋ ਰੋਜ਼ਾ ਕਿਸਾਨ ਮੇਲਾ, ਮਾਰਚ ਦੇ ਕਿਸਾਨ ਮੇਲਿਆਂ ਦੀਆਂ ਤਰੀਕਾਂ ਦਾ ਐਲਾਨ    '13,500 ਵਾਲੀ ਪੇਟੀ ਮਿਲ ਰਹੀ 22 ਹਜ਼ਾਰ ’ਚ', ਆਪ ਵਿਧਾਇਕ ਭੁੱਲਰ ਨੇ ਕਿਹਾ- ਮੈਰਿਜ ਪੈਲੇਸਾਂ ’ਚ ਲੋਕਾਂ ਨੂੰ ਲੁੱਟ ਰਹੇ ਠੇਕੇਦਾਰ    Canada ਦੇ ਸਾਰੇ ਠੇਕਿਆਂ ਤੋਂ ਅਮਰੀਕਨ ਸ਼ਰਾਬ ਹਟਾਉਣ ਦੇ ਆਦੇਸ਼    ਨਾਬਾਲਗ ਨਾਲ ਜਬਰ ਜਨਾਹ ਦੇ ਦੋਸ਼ੀ ਨੂੰ 20 ਸਾਲ ਦੀ ਕੈਦ ਤੇ ਜੁਰਮਾਨਾ, ਵਿਸ਼ੇਸ਼ ਪੋਕਸੋ ਅਦਾਲਤ ਨੇ ਸੁਣਾਇਆ ਫ਼ੈਸਲਾ    ਅਟਾਰੀ ਅੰਤਰਰਾਸ਼ਟਰੀ ਸਰਹੱਦ 'ਤੇ ਰੋਜ਼ਾਨਾ ਸ਼ਾਮ ਦੇ ਰਿਟਰੀਟ ਸਮਾਰੋਹ ਦਾ ਸਮਾਂ ਬਦਲਿਆ, ਹੁਣ ਸ਼ਾਮ 5 ਵਜੇ ਹੋਵੇਗੀ ਰਿਟਰੀਟ ਸੈਰੇਮਨੀ   
ਲਾਪਤਾ ਹੋਏ ਨੌਜਵਾਨ ਮੇਜਰ ਸਿੰਘ ਦੀ ਲਾਸ਼ ਭਾਖੜਾ ਨਹਿਰ ਨਹਿਰ ’ਚੋਂ ਬਰਾਮਦ, ਦੋਸਤ ਨੇ ਕੀਤਾ ਦੋਸਤ ਦਾ ਕਤਲ
February 5, 2025
The-Body-Of-The-Missing-Youth-Ma

Punjab Speaks Team / Panjab

ਦੋਸਤਾਂ ਵੱਲੋਂ ਹੀ ਆਪਣੇ ਦੋਸਤ ਦਾ ਕਤਲ ਕਰ ਕੇ ਲਾਸ਼ ਨਹਿਰ ’ਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਪਤਾ ਹੋਏ ਨੌਜਵਾਨ ਮੇਜਰ ਸਿੰਘ ਦੀ ਲਾਸ਼ ਨਹਿਰ ’ਚੋਂ ਬਰਾਮਦ ਹੋਈ ਹੈ ਤੇ ਇਸ ਸਬੰਧੀ ਥਾਣਾ ਜੁਲਕਾਂ ਪੁਲਿਸ ਨੇ ਮੇਜਰ ਸਿੰਘ ਦੇ ਦੋਸਤ ਜਸਵੀਰ ਸਿੰਘ ਸਮੇਤ ਹੋਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪਿੰਡ ਮਸੀਂਗਣ ਦੀ ਰਜਵੰਤ ਕੌਰ ਪਤਨੀ ਜਗਤਾਰ ਸਿੰਘ ਨੇ ਥਾਣਾ ਜੁਲਕਾਂ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਲਡ਼ਕਾ ਮੇਜਰ ਸਿੰਘ ਉਮਰ 25 ਸਾਲ ਜੋ ਕਿ ਆਪਣੇ ਦੋਸਤ ਦੋਸ਼ੀ ਜਸਬੀਰ ਸਿੰਘ ਨਾਲ ਕਿਸੇ ਕੰਮ ਸਬੰਧੀ ਪਟਿਆਲਾ ਗਿਆ ਸੀ, ਜੋ ਸ਼ਾਮ ਤੱਕ ਵਾਪਸ ਨਹੀਂ ਆਇਆ।

The Body Of The Missing Youth Major Singh Was Recovered From The Bhakra Canal The Friend Killed The Friend


Recommended News
Punjab Speaks ad image
Trending
Just Now