ਅੰਮ੍ਰਿਤਸਰ ਦੇ ਅਟਾਰੀ ਅਤੇ ਵਾਹਘਾ ਸਰਹੱਦ 'ਤੇ ਰੀਟਰੀਟ ਸਮਾਰੋਹ ਦਾ ਬਦਲਿਆ ਸਮਾਂ
April 1, 2025

Daily Gianwan Bureau / Panjab
ਅੰਮ੍ਰਿਤਸਰ ਦੇ ਅਟਾਰੀ ਵਾਹਘਾ ਸਰਹੱਦ 'ਤੇ ਰੀਟਰੀਟ ਸਮਾਰੋਹ ਦਾ ਸਮਾਂ ਬਦਲਿਆ ਗਿਆ ਹੈਮੌਸਮ ਨੂੰ ਦੇਖਦੇ ਹੋਏ ਹੁਣ ਰਿਟਰੀਟ ਸੈਰੇਮਨੀ 6 ਵਜੇ ਹੋਵੇਗੀ ਪਹਿਲਾਂ ਰਿਟਰੀਟ ਸੈਰੇਮਨੀ 5:30 ਵਜੇ ਸ਼ੁਰੂ ਹੁੰਦੀ ਸੀ। ਅੰਮ੍ਰਿਤਸਰ ਦੇ ਅਟਾਰੀ ਵਾਹਘਾ ਬਾਰਡਰ 'ਤੇ ਰੀਟਰੀਟ ਸਮਾਰੋਹ ਦੇਖਣ ਲਈ ਦੁਨੀਆ ਭਰ ਤੋਂ ਲੋਕ ਆਉਂਦੇ ਹਨ।
Retreat Ceremony Time Changed At Attari And Wagah Border In Amritsar
Recommended News

Trending
Punjab Speaks/Punjab
Just Now