ਚੰਡੀਗੜ੍ਹ-ਜ਼ੀਰਕਪੁਰ ਬਾਰਡਰ 'ਤੇ 2 ਧਿਰਾਂ 'ਚ ਵਿਵਾਦ ਤੋਂ ਬਾਅਦ ਗੋਲੀਆਂ ਚੱਲੀਆਂ...
April 12, 2025

Punjab Speaks Team / Panjab
ਚੰਡੀਗੜ੍ਹ-ਜ਼ੀਰਕਪੁਰ ਬਾਰਡਰ ‘ਤੇ ਦੇਰ ਰਾਤ ਫਾਇਰਿੰਗ ਹੋਈ ਹੈ। 2 ਧਿਰਾਂ ‘ਚ ਵਿਵਾਦ ਤੋਂ ਬਾਅਦ ਗੋਲੀਆਂ ਚੱਲੀਆਂ ਹਨ। ਦੋਵੇਂ ਧਿਰਾਂ ਵੱਖ-ਵੱਖ ਕਾਰਾਂ ‘ਚ ਸਵਾਰ ਸਨ। ਕਾਰਾਂ ਨੂੰ ਰੋਕ ਕੇ ਫਾਇਰਿੰਗ ਕੀਤੀ ਗਈ। ਫਾਇਰਿੰਗ ਦੌਰਾਨ ਕਾਰਾਂ ਦੇ ਸ਼ੀਸ਼ੇ ਟੁੱਟ ਗਏ । ਘਟਨਾ ‘ਚ 2 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
Gunfire Erupted After A Dispute Between Two Parties On The Chandigarh Zirakpur Border
Recommended News

Trending
Punjab Speaks/Punjab
Just Now