ਗਲੀ ਚ ਰੀਲ ਬਣਾ ਰਹੇ ਨੌਜਵਾਨਾਂ ਨਾਲ ਹੋਈ ਕਲੋਲ, ਬਾਈਕ ਸਵਾਰ ਚੋਰਾਂ ਨੇ ਫੋਨ ਕੀਤਾ ਚੋਰੀ
January 22, 2025
Punjab Speaks Team / National
ਰੀਲ ਬਣਾ ਰਹੇ ਨੌਜਵਾਨਾਂ ਨਾਲ ਹੋਈ ਕਲੋਲ ਜੇਕਰ ਤੁਸੀਂ ਵੀ ਰੀਲ ਬਣਾਉਣ ਦੇ ਸ਼ੌਕੀਨ ਹੋ ਤਾਂ ਇੱਕ ਵਾਰ ਜਰੂਰ ਦੇਖੋ ਇਹ ਵੀਡੀਓ ਨਾਲ ਆ ਗਿਆ ਮਾੜਾ ਜਿਹਾ ਚੋਰਾਂ ਨੇ ਖੋ ਲਿਆ ਹੱਥ ਦੇ ਵਿੱਚੋਂ ਫੋਨ ਨੌਜਵਾਨ ਦੇਖਦੇ ਹੀ ਰਹਿ ਗਏ ਜੇਕਰ ਤੁਸੀਂ ਵੀ ਰੀਲ ਬਣਾਉਣ ਦੇ ਸ਼ੌਕੀਨ ਹੋ ਤਾਂ ਇੱਕ ਵਾਰ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਜਿੱਥੇ ਰੀਲ ਬਣਾ ਰਹੇ ਚਾਰ ਤੋਂ ਪੰਜ ਨੌਜਵਾਨਾਂ ਦਾ ਹੱਥ ਦੇ ਵਿੱਚੋਂ ਫੋਨ ਲੈ ਕੇ ਨੌਜਵਾਨ ਹੋਏ ਫਰਾਰ ਬਾਈਕ ਦੇ ਵਿੱਚ ਦੋ ਨੌਜਵਾਨਾਂ ਨੇ ਖੋਇਆ ਮੁੰਡੇ ਦਾ ਫੋਨ ਮੁੰਡੇ ਦੇਖਦੇ ਹੀ ਰਹਿ ਗਏ ਹਾਲਾਂਕਿ ਇਹ ਵੀਡੀਓ ਲੁਧਿਆਣਾ ਦੀ ਦੱਸੀ ਜਾ ਰਹੀ ਪਰ ਇਸ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਇਹ ਵੀਡੀਓ ਕਿੱਥੇ ਦੀ ਆ ਪਰ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ
There Was An Altercation With The Youth Making A Reel In The Street Bike Riding Thieves Called Theft
Recommended News
Trending
Punjab Speaks/Punjab
Just Now