ਸ਼ਰਾਬ ਤੇ ਬੀਅਰ ਦੀਆਂ ਕੀਮਤਾਂ 'ਚ ਹੋਇਆ ਭਾਰੀ ਵਾਧਾ, ਹਰਿਆਣਾ-ਪੰਜਾਬ ਤੋਂ ਵੱਧ ਇਥੇ ਵਿੱਕ ਰਹੀ ਹੈ ਮਹਿੰਗੀ ਸ਼ਰਾਬ
April 8, 2025

Punjab Speaks Team / National
ਗਰਮੀ ਵਧਣ ਦੇ ਨਾਲ ਹੀ ਸ਼ਰਾਬ ਦੀਆਂ ਦੁਕਾਨਾਂ ‘ਤੇ ਠੰਡੀ ਬੀਅਰ ਦੀ ਮੰਗ ਵਧਣੀ ਸ਼ੁਰੂ ਹੋ ਗਈ ਹੈ। ਜਿਵੇਂ-ਜਿਵੇਂ ਮੰਗ ਵੱਧ ਰਹੀ ਹੈ ਉਸੇ ਤਰਾਂ ਹੀ, ਰਾਜਸਥਾਨ ਵਿੱਚ ਬੀਅਰ ਅਤੇ ਸ਼ਰਾਬ ਦੀਆਂ ਕੀਮਤਾਂ ਵੀ ਵਧੀਆਂ ਹਨ। ਸਰਕਾਰ ਦੀ ਨਵੀਂ ਨੀਤੀ ਅਨੁਸਾਰ ਬੀਅਰ ਦੀ ਕੀਮਤ 15 ਰੁਪਏ ਅਤੇ ਸ਼ਰਾਬ ਦੀਆਂ ਬੋਤਲਾਂ 20 ਰੁਪਏ ਤੋਂ 200 ਰੁਪਏ ਤੱਕ ਵਧਾ ਦਿੱਤੀਆਂ ਗਈਆਂ ਹਨ।
ਰਾਜਸਥਾਨ ਵਾਈਨ ਯੂਨੀਅਨ ਦੇ ਸੂਬਾ ਪ੍ਰਧਾਨ ਪੰਕਜ ਧਨਖੜ ਨੇ ਚੇਤਾਵਨੀ ਦਿੱਤੀ ਹੈ ਕਿ ਗੁਆਂਢੀ ਰਾਜਾਂ ਵਿੱਚ ਸ਼ਰਾਬ ਸਸਤੀ ਹੋਣ ਕਾਰਨ ਤਸਕਰੀ ਦੇ ਮਾਮਲੇ ਵਧ ਸਕਦੇ ਹਨ, ਜਿਸ ਨਾਲ ਪੁਲਿਸ ਪ੍ਰਸ਼ਾਸਨ ‘ਤੇ ਦਬਾਅ ਵਧੇਗਾ। ਮਹਿੰਗੀ ਵਿਦੇਸ਼ੀ ਸ਼ਰਾਬ ਦੇ ਕਾਰਨ, ਖਪਤਕਾਰਾਂ ਦਾ ਝੁਕਾਅ ਹੁਣ ਸਸਤੀ, ਕੱਚੀ ਅਤੇ ਗੈਰ-ਕਾਨੂੰਨੀ ਸ਼ਰਾਬ ਵੱਲ ਵਧ ਸਕਦਾ ਹੈ।
There has been a huge increase in the prices of liquor and beer more expensive liquor is being sold here than in haryana and punjab
Recommended News

Trending
Punjab Speaks/Punjab
Just Now