ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ 9 ਹੋਰਾਂ ਨੂੰ ਅਦਾਲਤ ਨੇ ਪਰਿਵਾਰਕ ਮਾਮਲੇ ਚ ਸੁਣਾਈ 2 ਸਾਲ ਦੀ ਸਜ਼ਾ, ਵਿਧਾਇਕੀ ਖ਼ਤਰੇ ਵਿਚ
December 21, 2023

Punjab Speaks / Punjab
Breaking Newsਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ 9 ਹੋਰਾਂ ਨੂੰ ਸੁਨਾਮ ਦੀ ਅਦਾਲਤ ਨੇ ਕਰੀਬ 15 ਸਾਲ ਪੁਰਾਣੇ ਪਰਿਵਾਰਕ ਮਾਮਲੇ ਚ ਸੁਣਾਈ 2 ਸਾਲ ਦੀ ਸਜਾ ਅਤੇ 5000 ਰੁਪਏ ਦਾ ਲਗਾਇਆ ਜੁਰਮਾਨਾਕੈਬਨਿਟ ਮੰਤਰੀ ਅਮਨ ਅਰੋੜਾ ਦੇ ਸਕੇ ਜੀਜਾ ਰਾਜਿੰਦਰ ਦੀਪਾ ਵਲੋਂ ਧਾਰਾ 452 ਅਤੇ 323 ਅਧੀਨ ਕਰਵਾਇਆ ਗਿਆ ਸੀ ਕੇਸ ਦਰਜ ।
Lok Punjab News Views and Reviews
Recommended News

Trending
Punjab Speaks/Punjab
Just Now