ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਪ੍ਰਤੀ ਕੀਤੀ ਅਪੀਲ
April 29, 2020
punjabspeaks / Punjab
ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਪ੍ਰਤੀ ਕੀਤੀ ਅਪੀਲ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੂੰ ਬੇਨਤੀ ਕੀਤੀ ਕਿ ਉਹ ਕਣਕ ਦੀ ਐਮਐਸਪੀ ‘ਚ ਕੀਤੀ ਗਈ ਨਜਾਇਜ਼ ਕਟੌਤੀ ਦੀ ਸਮੀਖਿਆ ਕਰਨ ਨਹੀਂ ਤਾਂ ਕਿਸਾਨਾਂ ਦੀ ਆਮਦਨ ਦਾ ਨੁਕਸਾਨ ਹੋਵੇਗਾ। ਇਸ ਔਖੇ ਸਮੇਂ ਵਿੱਚ ਸਾਨੂੰ ਸਗੋਂ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਸਬੰਧਿਤ ਵਿਭਾਗ ਨੂੰ ਇਸ ਫੈਸਲੇ ਨੂੰ ਵਾਪਸ ਲੈਣ ਦੇ ਨਿਰਦੇਸ਼ ਦੇਣ। ---- I have requested PM @NarendraModi Ji to review the unjustified value cut on wheat MSP which will lead to loss of income for farmers. In this hour of crisis, we should aim at increasing the income of farmers. Requested him to direct the concerned department to rollback this decision.
Lok Punjab News Views and Reviews
Recommended News
Trending
Punjab Speaks/Punjab
Just Now