ਲੁਧਿਆਣਾ ਦੀ D2 Global Immigration ਦੇ ਮਾਲਕ ਅਮਰਦੀਪ ਸਿੰਘ ਤੇ ਪਤਨੀ ਲਖਵਿੰਦਰ ਕੌਰ ਖਿਲਾਫ਼ ਠੱਗੀ ਮਾਰਨ ਦਾ ਕੇਸ ਦਰਜ
January 5, 2026
Punjab Speaks Team / Punjab
ਲੁਧਿਆਣਾ ਦੀ D2 Global Immigration ਦੇ ਮਾਲਕ ਅਮਰਦੀਪ ਸਿੰਘ ਤੇ ਪਤਨੀ ਲਖਵਿੰਦਰ ਕੌਰ ਖਿਲਾਫ਼ ਠੱਗੀ ਮਾਰਨ ਦਾ ਕੇਸ ਦਰਜ
Visa ਫੀਸ ਵਿੱਚ Investment ਦੇ ਨਾਮ ਤੇ ਮਾਰੀ ਇੱਕ ਕਰੋੜ ਤੋਂ ਵੱਧ ਦੀ ਠੱਗੀ
ਥਾਣਾ ਮਾਡਲ ਟਾਊਨ ਚ ਪੜਤਾਲ ਤੋਂ ਬਾਅਦ ਦਰਜ ਹੋਇਆ ਕੇਸ
ਠੱਗ ਪਤੀ ਪਤਨੀ ਖਿਲਾਫ਼ ਪੁਲਿਸ ਕੋਲ ਪਹੁੰਚੀਆਂ ਹੋਰ ਵੀ ਸ਼ਿਕਾਇਤਾਂ
D2 Global Immigration Owner Booked For Fraud
Recommended News
Trending
Punjab Speaks/Punjab
Just Now